Kalla Chann Sharry Mann

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ,
ਜ਼ਖਮਾਂ ਨੂੰ ਲੂਣ ਲੱਗ ਨਾਲ ਬੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ __
ਸੋਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ
ਸੁਪਨੇ ‘ਚ ਤੇਰਾ ਚੇਹਰਾ ਲਾ ਕੇ ਸਾਨੂੰ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ__
ਨਵੇਂ-ਨਵੇਂ #ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ
ਜਦੋਂ ਮਿਲੇ ਬੰਦਾ ਹੋ ਕੇ ਧਨ ਧਨ  ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ__
ਚਾਰ ਦਿਨ ਜ਼ਿੰਦਗੀ ਦੇ ਸੋਖੇ ਲੰਘ ਜਾਣੇ ਸੀ
ਸੱਜਣਾ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ #ਗਵਾਹ ਬਣ ਮਿਲਦਾ
ਅੱਜ ਕੱਲ ਕੋਠੇ ਉੱਤੇ ਕੱਲਾ #ਚੰਨ ਮਿਲਦਾ__

Patiale Waliye Song By Sangram

ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ
ਸਾਡੀ ਗੱਡੀ ਕਦੇ ਵੀ ਲੀਹ ਤੇ ਆ ਨੀ ਸਕਦੀ
ਮੈਂ ਤੇਰੀ ਸ਼ਾਪਿੰਗ ਦਾ ਖਰਚਾ ਚੁੱਕ ਨਹੀ ਸਕਦਾ
ਤੂੰ ਕਦੇ ਵੀ ਸੂਟ ਖੱਦਰ ਦੇ ਪਾ ਨੀ ਸਕਦੀ ….

Amar Sajaalpuria Laapta

MeRe ਕਦਮਾਂ Nu ਰਾਹ TerE ਲਗ ਗਏ
ਨੀ MaiN ਛੱਡ ਦਿੱਤਾ ਰਾਹ ਹੱਜ ਦਾ
KiTe BhuLL ਕੇ ਨਾ HoR ਵੱਲ ਤੱਕ ਲਈ
ਜਿਉਣ JoGa ਨੀ Main ਸਾਹ ਛੱਡ ਦਾ
ਕੱਲੀ BaiTH ਕੇ ਮਕੱਦਰਾਂ Nu RoYeNgi
JaDo ਚਾਨਣਾਂ nU NeRa ਖਾ ਗਿਆ
ਨੀ ਉਹ DuNiYa ToN HoJu ਲਾਪਤਾ
ਜਿਹੜਾ TeRe MeRe ਵਿੱਚ ਆ ਗਿਆ

Yaari Chandigarh Waliye Teri

Oh sada kehda ਬਾਪੂ karda ਬਲੈਕ ni
ਜਿਹੜਾ tere ਸ਼ਹਿਰ le lava ਫਲੈਟ ni
Mainu ਮੋੜ de nu ਪਿੰਡ ਮੁੜ੍ਹ len de ni
ਕੰਮ othe paye ne ਬੜੇ
ਯਾਰੀ #Chandigarh Waliye ni ਤੇਰੀ
ਕਰਾਗੀ ਹੱਥ Yaar de ਖੜੇ…

Jatt Beeti

ਕਦੇ ਸਾਉਣੀ ਕਦੇ ਹਾੜ੍ਹੀ
ਹੁੰਦੀ #ਜੱਟ ਨਾਲ ਮਾੜੀ
ਕਾਹਤੋਂ ਲੇਖਾਂ ਵਿੱਚ ਧੱਕੇ ਮੜੇ ਆ
ਵੇਖੀਂ ਜੱਟਾ ਦੇ ਨਾ ਚੜ ਜਾਈਂ ਅੜਿੱਕੇ
ਰੱਬਾ ਜੱਟ ਤੇਥੋ ਅੱਕੇ ਬੜੇ ਆ…

Sardaar ji

ਬਦਾਮਾ ਜਿਹਾ ਰੰਗ, ੳੁੱਤੋਂ ਅੱਖਾਂ ਭੂਰੀਆਂ,
ਓ ਜਾਵੇ ਕਹਿਰ ਕਰਦਾ….
ਅੜਬ ਸਿਰੇ ਦਾ ਹਥਿਆਰਾਂ ਵਰਗਾ, ਨਾ ਕਿਸੇ ਕੋਲੋਂ ਡਰਦਾ..
ਅੱਖਾਂ ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ,
ਐਂਵੇਂ ਤਾਂ ਨੀ ਲੋਕੀਂ ਸਾਡੀ #ਟੌਹਰ ਤਕ ਕੇ ਕਹਿੰਦੇ ਸਰਦਾਰ ਜੀ…

Ki Banu Dunia Da

Hello #Hello Thank You ਕਰਨ ਨੱਡੀਆਂ
ਆ ਗਈਆਂ ਵਲੈਤੋਂ ਅੰਗ੍ਰੇਜ਼ ਵੱਡੀਆਂ
ਆਈ ਡੋਂਟ ਲਾਈਕ ਦ ਪੰਜਾਬੀ ਹਿੰਦੀ ਨੂੰ
ਸ਼ਰਮ ਨੀ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ
ਪਰ ਪੱਕੀ ਵੇਖ ਕੇ ਕੱਚੀ ਨੀ ਢਾਹੀ ਦੀ
ਓ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ 
ਖੜਕਣ ਹੱਡੀਆਂ ਵਜਾਉਣ ਡਮਰੂ
ਸ਼ਿਆਸਤਾ ਨੇ ਮਾਰਲੀ ਜਵਾਨੀ ਚੜਦੀ
ਦਿਲ ਮਿਲੇ ਕੀਤੇ ਅੱਖ ਕੀਤੇ ਲੜਦੀ
ਮਰਜਾਣੇ ਮਾਨਾਂ ਕੀ ਭਰੋਸਾ ਕੱਲ ਦਾ
ਬੁਰਾ ਨਹੀ ਮਨਾਈਦਾ ਕਿਸੇ ਦੀ ਗੱਲ ਦਾ
ਕਹਿ ਗਏ ਨੇ ਲੋਕ ਸਿਆਣੇ

ਓ ਕੀ ਬਣੂ ਦੁਨੀਆ ਦਾ,
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਕੀ ਬਣੂ ਦੁਨੀਆ ਦਾ…

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ…

ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ

ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਓ ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ
ਹੋਵੇ ਖੁੰਦਕ ਤਾਂ ਵਿਚਾਲੋਂ ਬੰਦਾ ਪਾੜਦੇ
ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ..